Monday, January 6, 2014

ਯਾਰੀ (YAARI)

ਯਾਰੀ (YAARI)


ਇਸ਼ਕ ਤੇਰੇ ਵਿਚ ਵੇ ਜੋਗੀਆ ਮੈਂ ਅਜਿਹੀ ਸੱਟ ਖਾਈ,
ਬਦਨਾਮੀ ਤਾਂ ਮੈਂ ਜ਼ਰ ਲੈਂਦੀ ਪਰ ਸਹਿ ਨਾ ਸਕਾਂ ਬੇਵਫਾਈ.
ਤੂੰ ਤਾਂ ਤੁਰ ਗਿਆ ਦੂਰ ਤੇ ਮੈਂ ਦੇਂਵਾ ਬੈਠ ਦੁਹਾਈ,
ਦਿਲ ਰੋਵੇ ਤੇ ਤੜਫਣ ਅੱਖੀਆਂ, ਅੱਜ ਰੂਹ ਵੀ ਮੇਰੀ ਕੁਰਲਾਹੀ,
ਰੱਬਾ ਓੋ ਰੱਬਾ, ਇਹ ਮੈਂ ਕੈਸੀ ਯਾਰੀ ਲਾਈ...



Ishq tere vich ve jogiya main ajehi satt khai,
Badnami tan main jar laindi par seh na sakan bewafai.
Tun tan tur gaya door te main devan baith duhai,
Dil rove te tadpan akhiyan, aj rooh v meri kurlahi,
Rabba o Rabba , eh main kaisi yaari lai...